Singh Sabha International Canada - Articles
<description>Articles</description>
33 ਸਵੈਯੇ - ਡਾ: ਗੁਰਮੁਖ ਸਿੰਘ
<description>(ਦਸਮ ਗ੍ਰੰਥ ਪੰਨਾ 712 - 716)
ੴ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਮੁਖਵਾਕ ਸ੍ਵੈਯਾ: ਪਾ: 10
ਤੇਤੀ ਸਵੈਯੇ
ਤੇਤੀ ਸਵੈਯਾਂ ਵਿੱਚ ਕਵੀ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਕਾਲ ਦਾ ਪੁਜਾਰੀ 
ਦੱਸਦਾ ਹੈ। ਅਸੀਂ ਦੋ ਸਵੈਯਾ ਦੀ ਵਿਚਾਰ ਸੰਖੇਪ ਵਿੱਚ ਕਰਦੇ ਹਾਂ।
ਪਦਾ 24
ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।
(ਕਾਲ ਦੇ ਹੁਕਮ ਨਾਲ ਹੀ ਬ੍ਰਹਮਾ ਹ</description>
ਅਗਿਆਨਤਾ ਅਤੇ ਅੰਨ੍ਹੀਂ ਸ਼ਰਧਾ - ਨਿਰਭੈ ਸਿੰਘ
<description>ਅੱਜ ਹਰ ਵਿਅਕਤੀ ਜੋ ਸਿੱਖ 
ਪ੍ਰੀਵਾਰ ਨਾਲ ਸਬੰਧਿਤ ਹੈ ਆਖਦਾ ਹੈ ਕਿ ਮੇਰੀ ਗੁਰੁ ਗ੍ਰੰਥ ਸਹਿਬ ਜੀ ਵਿੱਚ ਅਤੁੱਟ ਸ਼ਰਧਾ ਹੈ। ਇਸ 
ਗ੍ਰੰਥ ਨੂੰ ਮੱਥਾ ਟੇਕਣ ਦਾ ਭਾਵ ਹੈ ਕਿ ਮੈਂ ਇਸ ਅੱਗੇ ਸੀਸ ਝੁਕਾਉਂਦਾ ਹੋਇਆ ਪੁਰਾਣੀ ਮਲੀਨ ਮਤਿ 
ਤਿਆਗ ਕੇ ਅੱਗੋਂ ਲਈ ਮੈਂ ਇਸ ਪਵਿਤ੍ਰ ਗ੍ਰੰਥ ਵਿੱਚ ਦਰਜ਼ ਸਿੱਖਿਆ ਉੱਤੇ ਚਲਾਂਗਾ। ਆਓ ਆਪਣੀ 
ਰੋਜ਼ਮਰ੍ਹਾ ਦੀ ਜ਼ਿੰਦਗੀ ਵਲ ਝਾਤੀ ਮਾਰੀਏ ਅਤੇ ਵੇਖੀਏ ਕਿ ਅਸੀਂ ਕਿੰਨਾਂ ਕੁ ਗੁਰੂ ਜੀ ਦੇ ਦਿਖਾਏ 
ਰਸਤੇ ਉੱਪਰ ਚਲਦੇ ਹਾਂ ਅਤੇ ਕਿੰਨਾਂ ਸਤਿਕਾਰ ਕਰਦੇ ਹਾਂ? ਦਸਮ ਪਿਤਾ ਨੇ ਸਾਨੂੰ ਬਿਪਰਨ ਕੀ ਰੀਤ 
(ਅਣਧਰਮੀ ਕਰਮ ਕਾਂਡ) ਤੋਂ ਸਖਤੀ ਨਾਲ ਵਰਜਿਆ ਸੀ ਪਰ ਅ</description>
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ॥ - ਪ੍ਰੋ: ਸੁਖਵਿੰਦਰ ਸਿੰਘ
ਰਾਗੁ ਗੂਜਰੀ ਭਗਤਾ ਕੀ ਬਾਣਂੀ (ਪੰਨਾ 524)
¡ਸਤਿਗੁਰ ਪ੍ਰਸਾਦਿ ॥
ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ ॥
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ ॥1॥
ਹਰਿ ਬਿਨੁ ਬੈਲ ਬਿਰਾਨੇ ਹੁਈ ਹੈ ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ ॥1॥ ਰਹਾਉ ॥
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ ॥2॥
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ ॥3॥
ਭ੍ਰਮਤ ਫਿਰਤ ਤੇਲਕ ਕੇ ਕਪਿ </description>
ਕੌਣ ਵੱਡਾ ? ਅਕਾਲਪੁਰਖ ਦਾ ਹੁਕਮ ਜਾਂ ਬਾਬਾ ਬੁੱਢਾ ਜੀ ਦਾ ਵਰ - ਖਾਲ਼ਸਾ ਨਾਰੀ ਮੰਚ
<description>ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਅਕਾਲ ਪੁਰਖ ਦੇ ਹੁਕਮ ਵਿਚ ਜਾਂ ਬਾਬਾ ਬੁੱਢਾ ਜੀ ਦੇ ਵਰ ਰਾਹੀਂ ?ਜ਼ਰਾ ਸੋਚੋ ?
* ਕੀ ਗੁਰੂ ਅਰਜੁਨ ਸਾਹਿਬ ਅਕਾਲਪੁਰਖ ਦੇ ਭਾਣੇ ਨੂੰ ਨਹੀਂ ਮੰਨਦੇ ਸਨ ?ਜੇ ਮੰਨਦੇ ਸਨ ਤਾਂ ਫਿਰ ....* ਕੀ ਗੁਰੂ ਸਾਹਿਬ ਗੁਰਬਾਣੀ ਦੇ ਇਸ ਸਿਧਾਂਤ ਦੀ ਉਲੰਘਣਾ ਕਰ ਸਕਦੇ ਹਨ ?ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥</description>
ਜਦੋਂ ਜੱਥੇਦਾਰ ਅਕਾਲ ਤਖਤ ਰੇਡੀਓ ਲਾਈਨ ਛੱਡ ਕੇ ਭੱਜਿਆ। - ਸਿੰਘ ਸਭਾ ਇੰਟਰਨੈਸ਼ਨਲ
<description>ਭਾਰਤੀ ਸਵਿਧਾਨ ਬਨਾਮ ਦਸਮ ਗ੍ਰੰਥ
ਮੁਢ-ਕਦੀਮ ਤੋਂ ਹੀ ਚੱਲੀ ਆ ਰਹੀ ਬਿਮਾਰੀ ਸਮਲਿੰਗੀ, ਜਿਸ ਨੂੰ ਬੁਹਗਿਣਤੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਵਿਰੁਧ ਸਮਝਦੀ ਹੈ ਪਰ ਕਈ ਇਸ ਨੂੰ ਬਰਾਬਰ ਦਾ ਹੱਕ। ਵੱਖ-ਵੱਖ ਦੇਸ਼ਾਂ ਵਿੱਚ ਇਸ ਬਾਰੇ ਅਕਸਰ ਚਰਚਾ ਹੁੰਦੀ ਹੀ ਰਹਿੰਦੀ ਹੈ। ਦਿੱਲੀ ਹਾਈ ਕੋਰਟ ਵਲੋ ਆਏ ਫੈਸਲੇ ਨੇ ਇੰਡੀਆ ਵਿੱਚ ਬੁਹਤ ਹੀ ਹੱਲ-ਚੱਲ ਮਚਾ ਦਿੱਤੀ ਹੈ। ਜਿਥੇ ਮੁੱਠੀ ਭਰ ਲੋਕ (0.3</description>
ਤ੍ਰਿਯਾ ਚਰਿਤ੍ਰ - ਡਾ: ਗੁਰਮੁਖ ਸਿੰਘ
<description>(ਦਸਮ ਗ੍ਰੰਥ, ਪੰਨਾ 809 - 1388)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਭਗਉਤੀ ਜੀ ਸਹਾਇ।।
ਅਬ ਪਖਿਆਨ ਚਰਿਤ੍ਰ ਲਿਖਯਤੇ।। ਪਾਤਸ਼ਾਹੀ 10. ।
ਭੁਜੰਗ ਛੰਦ।। ਤਵਪ੍ਰਸਾਦਿ।। (ਪੰਨਾ 809, ਦਸਮ ਗ੍ਰੰਥ)
ਕੀ ਪੀਰ ਬੁਧੂਸ਼ਾਹ ਜੀ ਦੀ ਮੁਕਤੀ ਨਹੀਂ ਹੋਈ ਸੀ? - ਤੱਤ ਗੁਰਮਤਿ ਪਰਿਵਾਰ
<description>ਪੀਰ ਬੁਧੂਸ਼ਾਹ ਜੀ ਦਾ ਜ਼ਿਕਰ 
ਇਤਿਹਾਸ ਵਿੱਚ ਦਸਮ ਪਾਤਸ਼ਾਹ ਜੀ ਦੇ ਸ਼ਰਧਾਲੂ ਵਜੋਂ ਆਉਂਦਾ ਹੈ। ਪੀਰ ਬੁਧੂਸ਼ਾਹ ਜੀ ਹਰਿਆਣੇ ਦੇ ਇੱਕ 
ਕਸਬੇ ‘ਸਢੋਰੇ’ ਦੇ ਵਸਨੀਕ ਸਨ। ਉਨ੍ਹਾਂ ਨੇ ਦਸ਼ਮੇਸ਼ ਜੀ ਵਲੋਂ ਜ਼ਬਰ-ਜ਼ੁਲਮ ਦੇ ਵਿਰੁੱਧ ਆਰੰਭੀ ਜੰਗ 
ਵਿੱਚ ਉੱਘਾ ਯੋਗਦਾਨ ਪਾਇਆ। ਉਨ੍ਹਾਂ ਦੇ ਪਰਿਵਾਰ ਦੇ ਕਈਂ ਮੈਂਬਰ ਅਤੇ ਮੁਰੀਦ ਇਸ ਜੰਗ ਵਿੱਚ ਸ਼ਹੀਦ 
ਹੋ ਗਏ ਸਨ। ਦਸ਼ਮੇਸ਼ ਜੀ ਨਾਲ ਨਜ਼ਦੀਕੀ ਕਾਰਨ ਉਨ੍ਹਾਂ ਨੂੰ ਮੁਗਲ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਹੋਣਾ 
ਪਿਆ। ਉਨ੍ਹਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਉਹ ਸਿਦਕ ਅਤੇ ਸੱਚ (ਦਾ ਸਾਥ 
ਦੇਣ) ਤੋਂ ਨਹੀਂ </description>
ਮਾਨ ਸਿੰਘ ਪਿਹੋਵਾ ਤੋ ਦੁਖੀ ਤੇ ਪੀੜਤ ਜਨਾਨੀਆਂ ਦੇ ਬਿਆਨ - ਸਿੰਘ ਸਭਾ ਇੰਟਰਨੈਸ਼ਨਲ
<description>Affidavit against pakhandi maan s. SaanDate: Sun, 28 Jun 2009 20:23:19 +0000
  ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਇਆ ਜਾਂ……? - ਪ੍ਰੋ: ਸੁਖਵਿੰਦਰ ਸਿੰਘ
ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਇਆ ਜਾਂ……?                            
               ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥ 
                              ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥ 
                              ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥ 
                              ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ॥ 
                              ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥ 
                              ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰ</description>
ਅਖੌਤੀ ਧਰਮੀ - ਪ੍ਰੋ: ਸੁਖਵਿੰਦਰ ਸਿੰਘ
ਸਲੋਕੁ ਮਃ 3 ॥ਮਨ ਕਾ ਝੂਠਾ ਝੂਠੁ ਕਮਾਵੈ ॥ ਮਾਇਆ ਨੋ ਫਿਰੈ ਤਪਾ ਸਦਾਵੈ ॥ ਭਰਮੇ ਭੂਲਾ ਸਭਿ ਤੀਰਥ ਗਹੈ ॥ ਓਹੁ ਤਪਾ ਕੈਸੇ ਪਰਮ ਗਤਿ ਲਹੈ ॥ ਗੁਰ ਪਰਸਾਦੀ ਕੋ ਸਚੁ ਕਮਾਵੈ ॥ ਨਾਨਕ ਸੋ ਤਪਾ ਮੋਖੰਤਰੁ ਪਾਵੈ ॥1॥{ਪੰਨਾ 948}
ਦੁਨੀਆਂ ਵਿਚ ਧਰਮ ਦੇ ਨਜਰੀਏ ਤੋਂ  ਵੱਖੋ ਵੱਖਰੀ ਵਿਚਾਰਧਾਰਾ ਪ੍ਰਚਿਲਿਤ ਹੈ ।ਕਿਸੇ ਨੇ ਤੀਰਥਾਂ ਦੇ ਨ੍ਹਾਉਣ ਨੂੰ ਧਰਮ ਸਮਝਿਆ,ਕਿਸੇ ਨੇ ਜੰਗਲਾਂ ਵਿਚ ਜਾਣਾ ਧਰਮ ਸਮਝਿਆ, ਕਿਸੇ ਨੇ ਪੁੰਨ ਦਾਨ ਨੂੰ,ਕਿਸੇ ਨੇ ਲਿਬਾਸ ਨੂੰ ,ਕਿਸੇ ਨੇ ਚਿੰਨਾ ਨੂੰ ,ਕਿਸੇ ਨੇ ਪਾਠ ਪਠਣ ਆਦਿਕ ਨੂੰ ਹੀ ਧਰਮ ਸਮਝ ਲਿਆ।ਜਦੋਂ ਕੇਵਲ ਤੇ ਕੇਵਲ ਕਰਮ ਕਾਂਡ,ਰਸਮਾਂ, ਜਾਂ ਪਾਖੰਡ ਨੂੰ ਹੀ ਧਰਮ ਸਮਝ ਲਿਆ ਜਾਵੇ ਤਾਂ ਸਮਾਝ</description>
ਜ਼ਫ਼ਰਨਾਮਾ ਪਾ: 10 - ਡਾ: ਗੁਰਮੁਖ ਸਿੰਘ
<description>(ਦਸਮ ਗ੍ਰੰਥ, ਪੰਨਾ 1389 - 1427)
ਭੂਮਿਕਾ:
ਭਾਈ ਚਤਰ ਸਿੰਘ ਜੀਵਨ ਸਿੰਘ ਦੇ ਛਪੇ ਦਸਮ ਗ੍ਰੰਥ ਵਿੱਚ “ਜ਼ਫਰਨਾਮਹ” ਦਾ 
ਪਹਿਲਾ ਬੰਦ “ਕਮਾਲਿ ਕਰਾਮਾਤ ਕਾਇਮ ਕਰੀਮ।। ਰਜ਼ਾ ਬਖਸ਼ ਰਾਜਿਕ ਰਿਹਾਕੁਨ ਰਹੀਮ।।” ਹੈ। ਇਸ ਦੇ 115 
ਬੰਦ ਹਨ।
ਜ਼ਫਰ ਨਾਮਹ ਸਟੀਕ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪੁਸਤਕ ਨੰ. 160) ਵਿੱਚ 
ਛਾਪੇ ਵਾਲੇ ਦਸਮ ਗ੍ਰੰਥ ਤੋਂ ਪਹਿਲਾਂ 23</description>
ਪਸ਼ੂ ਪੰਛੀ ਅਤੇ ਮਨੁੱਖਾ ਦੇਹ - ਹਰਜਿੰਦਰ ਸਿੰਘ ਸਭਰਾ
<description>ਹਰਜਿੰਦਰ ਸਿੰਘ ‘ਸਭਰਾ’
ਮੋ: 98555-98833
ਕੁਦਰਤ ਨੇ ਮਨੁੱਖ ਨੂੰ ਅਮੋਲਕ ਜੀਵਨ ਦੀ ਦਾਤ ਬਖ਼ਸ਼ਿਸ਼ ਕੀਤੀ ਹੈ। ਗੁਰੂ 
ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖਾ ਜੀਵਨ ਨੂੰ ਕੀਮਤੀ, ਹੀਰੇ ਜੈਸਾ, ਦੁਰਲਭ, ਆਦਿ ਕਹਿ ਕੇ 
ਸਤਿਕਾਰਿਆ ਗਿਆ ਹੈ ਅਤੇ ਇਸ ਦੀ ਅਮੋਲਕਤਾ ਦਾ ਅਹਿਸਾਸ ਵੀ ਕਰਾਇਆ ਗਿਆ ਹੈ। ਮਨੁੱਖ ਨੂੰ ਬਾਕੀ ਜੀਵ 
ਜੰਤੂਆਂ ਅਤੇ ਜੂਨਾਂ ਤੋਂ ਭਿੰਨ ਅਤੇ ਸ੍ਰੋਮਣੀ ਜੀਵਨ ਦਾ ਮਾਲਕ ਕਿਹਾ ਜਾਂਦਾ ਹੈ। ਗੁਰਬਾਣੀ ਵਾਕ 
ਹੈ:</description>
ਆਉ, ਸਿਧਾਂਤ-ਪੂਜ ਬਣੀਏਂ, ਬੰਦਾ-ਪੂਜ ਨਹੀਂ! - ਰਵਿੰਦਰ ਸਿੰਘ ਪੰਜੌਰ
<description>ਜਿਹੜੀ ਵੀ ਕੌਮ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਇਨਸਾਨ ਸਿਧਾਂਤ ਪੂਜ 
(ਸਿਧਾਂਤਾਂ ਨਾਲ ਜੁੜਣ ਵਾਲਾ) ਹੁੰਦਾ ਹੈ, ਉਹ ਕਦੇ ਸੱਚ ਦੀ ਰਾਹ ਤੋਂ ਨਹੀਂ ਭਟਕਦਾ। ਪਰ ਅਫਸੋਸ ਕਿ 
99% ਮਾਮਲਿਆਂ ਵਿੱਚ ਕੌਮਾ, ਸੰਸਥਾਵਾਂ, ਇਨਸਾਨ ‘ਸਿਧਾਂਤ-ਪੂਜ’ ਦੀ ਥਾਂ ‘ਬੰਦਾ-ਪੂਜ’ ਹੋ ਕੇ ਸੱਚ 
ਤੋਂ ਭਟਕ ਜਾਂਦੇ ਹਨ। ਹੋਰਾਂ ਵੱਲ ਨਾ ਜਾਂਦੇ ਹੋਏ, ਸਿੱਖ ਕੌਮ ਦੀ ਇਸ ਪਖੋਂ ਸਵੈ- ਪੜਚੋਲ ਕਰਦੇ 
ਹਾਂ ਤਾਂ ਕਿ ਨੁਕਤਾ ਵਧੇਰੇ ਸਪਸ਼ਟ ਹੋ ਸਕੇ।
ਨਾਨਕ ਪਾਤਸ਼ਾਹ (ਅਤੇ ਹੋਰ ਨਾਨਕ ਜਾਮਿਆਂ ਨੇ) ਸਾਨੂੰ ‘ਗੁਰੂ ਗ੍ਰੰਥ ਸਾਹਿਬ 
ਸਿੰਘ ਸਭਾ ਇੰਟਰਨੈਸ਼ਨਲ  ਵਲੋਂ ਸਰਕਾਰੀ ਜੱਥੇਦਾਰ  ਇਕਬਾਲ ਸਿੰਘ ਪਟਨਾ ਵਾਲਿਆਂ ਦੀਆਂ ਗਿੱਦੜ-ਭਵਕੀਆਂ ਦਾ ਜਵਾਬ। - ਸਿੰਘ ਸਭਾ ਇੰਟਰਨੈਸ਼ਨਲ
<description>ਸਰਕਾਰੀ ਜੱਥੇਦਾਰ ਜੀ ਆਪਣੀ ਗਲੀ ਵਿੱਚ ਹਰ ਕੋਈ ਸ਼ੇਰ ਹੀ ਹੁੰਦਾ ਹੈ ਤੇ ਤੁਸੀਂ ਵੀ ਆਪਣੀ ਸਟੇਜ ਤੇ ਹੀ ਮੂੰਹ ਖੋਲਣ ਦੀ ਹਿੰਮਤ ਕਰਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅਪਰੈਲ 2008 ਵਿੱਚ ਪਰਮਿੰਦਰ ਸਿੰਘ ਸੋਚ ਹੋਰਾਂ ਦੇ ਘਰ, ਰਾਚਿਸਟਰ, ਨਿਊਯਾਰਕ ਵਿਖੇ ਲਿਫਾਫਾ ਲੈਣ ਲਈ ਪਧਾਰੇ ਸੀ ਤੇ ਕੈਨੇਡਾ ਤੋਂ ਸਿੰਘ ਸਭਾ ਦੇ ਮੈਂਬਰ ਤੁਹਾਡੇ ਨਾਲ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਉਥੇ ਪਹੁੰਚੇ ਸਨ। ਤੁਸੀਂ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। 
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ  - ਹਰਜਿੰਦਰ ਸਿੰਘ ਸਭਰਾ
<description>ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ……………
ਹਰਜਿੰਦਰ ਸਿੰਘ ‘ਸਭਰਾ’
ਅਗਿਆਨਤਾ ਇੱਕ ਐਸਾ ਘੋਰ ਅੰਧਾਰ ਹੈ ਜੋ ਹਮੇਸ਼ਾਂ ਮਨੁੱਖ ਦੀ ਜ਼ਿੰਦਗੀ ਤੇ  ਛਾਇਆ ਰਹਿ</description>
ਸ਼ਰਾਧ ਅਤੇ ਗੁਰਮਤਿ - ਹਰਜਿੰਦਰ ਸਿੰਘ ਸਭਰਾ
<description>ਸ਼ਰਾਧ ਅਤੇ ਗੁਰਮਤਿ
ਹਰਜਿੰਦਰ ਸਿੰਘ ਸਭਰਾਮੋ: +91- 98555 98833
ਮਨੁੱਖ ਦੇ ਸੁਭਾਅ ਵਿੱਚ ਸੁਆਰਥ ਅਤੇ ਲੋਭ ਹਿਰਸ ਦੀ ਭਾਵਨਾ ਵੱਡੀਆਂ ਖ਼ਾਮੀਆਂ  ਹਨ ਜਿਨ੍ਹਾਂ ਕਾਰਣ ਮਨੁੱਖ ਦੇ ਆਪਣੇ ਜੀਵਨ ਹੀ ਨਹੀਂ ਬਲਕਿ ਸਮੁੱਚੇ ਸਮਾਜੀ ਤਾਣੇ ਬਾਣੇ ਵਿੱਚ </description>
ਭਗਤ ਸੈਣ ਜੀ - ਪ੍ਰੋ: ਸੁਖਵਿੰਦਰ ਸਿੰਘ
<description>ਭਗਤ ਸੈਣ ਜੀ ਦੀ ਜਗਾ ਰਾਜੇ ਦੀ ਸੇਵਾ ਰਬ ਨੇ ਕਿਵੇਂ ਕੀਤੀ?
ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥  ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ॥  ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ॥  ਛਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ॥ ਸੈਣ ਰੂਪ ਹਰਿ ਜਾਇ ਕੈ ਆਇਆ ਰਾਣੇ ਨੋਂ ਰੀਝਾਈ॥  ਸਾਧ ਜਨਾਂ ਨੋਂ ਵਿਦਾ ਕਰ ਰਾਜਦੁਆਰ ਗਇਆ ਸ਼ਰਮਾਈ॥  ਰਾਣੇ ਦੂਰਹੁੰ ਸਦਕੈ ਗਲਹੁੰ ਕਵਾਇ ਖੋਲ੍ਹ ਪੈਨ੍ਹਾਈ॥  ਵਸ ਕੀਤਾ ਹਉਂ ਤੁਧ ਅਜ ਬੋਲੈ ਰਾਜਾ ਸੁਣੈ ਲੁਕਾਈ॥ </description>
ਅੰਧੇ ਸੇਈ ਨਾਨਕਾ - ਪ੍ਰੋ: ਸੁਖਵਿੰਦਰ ਸਿੰਘ
<description>ਅੰਧੇ ਸੇਈ ਨਾਨਕਾ……………..॥ (ਸ੍ਰ: ਹਰਪਾਲ ਸਿੰਘ ਪਨੂੰ ਦੇ ਲੇਖ ਸੰਬੰਧੀ)  (ਸੁਖਵਿੰਦਰ ਸਿੰਘ ਦਦੇਹਰ +91-9855598855)
 ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਸਾਡੀ ਸਿਖ ਕੌਮ ਵਧਣ ਫੁਲਣ ਦੀ ਥਾਂ ਨਿਘਰਦੀ ਕਿਉਂ ਜਾ ਰਹੀ ਹੈ।ਮਾਰਚ ਮਹੀਨੇ ਦਾ ਸੰਤ ਸਿਪਾਹੀ ਮੈਗਜ਼ੀਨ ਪੜ੍ਹ ਕੇ ਅਤੇ ਪਿਛਲੇ ਕੁਝ ਸਮੇ ਦੇ ਹਲਾਤਾਂ ਨੂੰ ਦੇਖਦਿਆਂ ਸਾਫ ਹੋ ਗਿਆ ਕਿ ਸਾਡਾ ਤਕਰੀਬਨ ਸਾਰਾ ਸਿਲਸਿਲਾ ਵਿਕਾਊ ਹੋ ਚੁੱਕਾ ਹੈ। ਜੱਥੇਦਾਰ ਤੋਂ ਲੈ ਕੇ ਸੇਵਾਦਾਰ ਤੱਕ, ਵੱਡੇ ਸਿਆਸਤਦਾਨਾ ਤੋਂ</description>
ਫਿਨਲੈਂਡ ਵਾਲੇ ਸਿੱਖ ਲੱਖਾਂ ਦੇ ਪੁਜਾਰੀ ਟੋਲੇ ਕੱਖਾਂ ਦੇ। - ਸਿੰਘ ਸਭਾ ਇੰਟਰਨੈਸ਼ਨਲ
ਫਿਨਲੈਂਡ ਵਾਲੇ ਸਿੱਖ 
ਲੱਖਾਂ ਦੇ ਪੁਜਾਰੀ ਟੋਲੇ ਕੱਖਾਂ ਦੇ।
ਅਖੌਤੀ ਜੱਥੇਦਾਰੋ! ਸੱਭ ਤੋਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਸਾਨੂੰ ਇਹ ਕਦਮ ਚੁਕਣਾ ਹੀ 
ਕਿਉਂ ਪਿਆ? ਜੇ ਕਰ ਤੁਸੀਂ ਇਮਾਨਦਾਰੀ ਨਾਲ ਸਿੱਖੀ ਦੀ ਸੇਵਾ ਕਰ ਰਹੇ ਹੁੰਦੇ ਤਾਂ ਅੱਜ ਤਕ ਇਸ 
“ਸਿੱਖ ਰਹਿਤ ਮਰਯਾਦਾ” ਵਿੱਚ ਜੋ ਕਮੀਆਂ ਨਜ਼ਰ ਆਈਆਂ ਹਨ ਉਹ ਕਦੋਂ ਦੀਆਂ ਕੱਢ ਦਿੱਤੀਆਂ ਹੁੰਦੀਆਂ। 
ਪਰ ਨਹੀਂ। ਤੁਸੀਂ ਤਾਂ ਆਪਣੀ ਜ਼ਮੀਰ, ਜੇ ਕੋਈ ਤੁਹਾਡੇ ਕੋਲ ਹੈ ਵੀ ਤਾਂ, ਗਿਰਵ</description>
ਦਸਮ ਗ੍ਰੰਥ, ਪੁਰਾਤਨ ਇਤਿਹਾਸਕ ਪੁਸਤਕਾਂ ਤੇ ਰਹਿਤਨਾਮੇ - ਡਾ: ਗੁਰਮੁਖ ਸਿੰਘ
<description>ਦਸਮ ਗ੍ਰੰਥ, ਪੁਰਾਤਨ ਇਤਿਹਾਸਕ ਪੁਸਤਕਾਂ ਤੇ ਰਹਿਤਨਾਮੇ
ਕੁਝ ਸੱਜਣ ਸਵਾਲ ਪੁੱਛਦੇ ਹਨ, ਪਾ: 10 ਨੇ ਖੰਡੇ ਦੀ ਪਾਹੁਲ ਤਿਆਰ ਕਰਨ  ਸਮੇਂ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ? ਜਵਾਬ ਲੱਭਣ ਲਈ ਪੁਰਾਤਨ ਸਿੱਖ ਇਤਿਹਾਸ ਦੀ ਖੋਜ ਕਰਨੀ  ਜ਼ਰੂਰੀ ਹੈ।
ਪਾ: 10 ਗੁਰੂ ਗੋਬਿੰਦ ਸਿੰਘ ਜੀ ਦੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਨ  ਤੋਂ ਬਾਦ, ਅਨੇਕਾਂ ਪੁਸਤਕਾਂ ਵਜੂਦ ਵਿੱਚ ਆਈਆਂ, ਜਿਨ੍ਹਾਂ ਨੂੰ ਅਸੀਂ ਪੁਰਤਾਨ ਸਿੱਖ ਇਤਿਹਾਸ  ਕਹਿੰਦੇ ਹਾਂ।
ਜੇ ਇੱਕ ਵੀ ਹੋਵੇ - ਮੱਖਣ ਸਿੰਘ ਪੁਰੇਵਾਲ
ਜੇ ਇੱਕ ਵੀ ਹੋਵੇ
ਪਿਛਲੇ ਕਈ ਦਿਨਾ ਤੋਂ ਮਾਨ ਸਿੰਘ  ਪਿਹੋਵੇ ਵਾਲਾ ਸਾਧ ਮੀਡੀਏ ਦੀਆਂ ਸੁਰਖੀਆਂ ਬਣਿਆਂ ਹੋਇਆ ਹੈ। ਕਈ ਗੁਰਦੁਆਰਿਆਂ ਵਿੱਚ ਇਸ ਨੂੰ ਬੋਲਣ  ਨਹੀਂ ਦਿੱਤਾ ਗਿਆ ਅਤੇ ਐਬਟਸਫੋਰਡ ਬੀ. ਸੀ. ਕਨੇਡਾ ਦੇ ਇੱਕ ਗੁਰਦੁਆਰੇ ਵਿੱਚ ਤਾਂ ਪੁਲੀਸ ਵੀ ਨੰਗੇ  ਸਿਰ ਅਤੇ ਜੁੱਤੀਆਂ ਸਮੇਤ ਗੁਰਦੁਆਰੇ ਵਿੱਚ ਇਸ ਦੇ ਕਾਰਣ ਦਾਖਲ ਹੋਈ ਸੁਣੀਦੀ ਹੈ। ਇਸ ਤੋਂ ਕੁੱਝ  </description>
ਕਿਕਰਾਂ ਤੋਂ ਮਠਿਆਈਆਂ ਡਿੱਗਣੀਆਂ - ਪ੍ਰੋ: ਗੁਰਬਚਨ ਸਿੰਘ
ਕਿਕਰਾਂ ਤੋਂ ਮਠਿਆਈਆਂ ਡਿੱਗਣੀਆਂਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਸ੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਵੱਲੋਂ ਕੌਮ ਨਾਲ ਧ੍ਰੋਹ - ਪ੍ਰੋ: ਸੁਖਵਿੰਦਰ ਸਿੰਘ
ਸ੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਵੱਲੋਂ ਕੌਮ ਨਾਲ ਧ੍ਰੋਹ
ਐ ਦਸ਼ਮੇਸ਼! ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ, ਸੇਵਕਾਂ ਦੀ ਕੌਮ  ਮੰਗਦੀ ਹੈ ਜਥੇਦਾਰੀਆਂ,
ਦੁਸ਼ਮਣਾ ਤੇ ਕੀ ਗਿਲਾ ਈ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿਤੀਆਂ ਤੇਰੇ  ਸਰਦਾਰਾਂ ਖੁਦ ਸਰਦਾਰੀਆਂ।
ਵਰਤ ਅਤੇ ਗੁਰਮਤਿ - ਹਰਜਿੰਦਰ ਸਿੰਘ ਸਭਰਾ
ਵਰਤ ਅਤੇ ਗੁਰਮਤਿ
ਹਰਜਿੰਦਰ ਸਿੰਘ ‘ਸਭਰਾ’
ਵਰਤ ਕਿੰਨੇ ਹਨ ਅਤੇ ਕਦੋਂ ਕਦੋਂ ਰੱਖੇ ਜਾਂਦੇ ਹਨ ਉਹਨਾਂ ਬਾਰੇ ਪੱਕਾ ਨਹੀਂ  ਕਿਹਾ ਜਾ ਸਕਦਾ। ਕਿਉਂਕ</description>
ਸੁਆਨ ਕੋਲੋਂ ਸਿਖ ਓਇ ਮਨੁੱਖਾ - ਪ੍ਰੋ ਸਰਬਜੀਤ ਸਿੰਘ ਧੂੰਦਾ
ਸੁਆਨ ਕੋਲੋਂ ਸਿਖ ਓਇ ਮਨੁੱਖਾ